ਲੰਡਨ, 6 ਫਰਵਰੀ- ਦੁੱਧ ਦੇ ਨਾਂ ਤੋ ਨੱਕ ਮੂੰਹ ਚਿੜਾਉਣ ਵਾਲੇ ਬੱਚੇ ਹੁਣ ਦੁੱਧ ਪੀਣ ਦੇ ਲਈ ਮੰਮੀ-ਪਾਪਾ ਨੂੰ ਤੰਗ ਤਾਂ ਨਹੀ ਕਰਨਗੇ, ਕਿਉਂਕਿ ਇੱਕ ਨਵੇਂ ਅਧਿਐਨ ਦਾ ਕਹਿਣਾ ਹੈ ਕਿ ਹਰ ਰੋਜ਼ ਦੁੱਧ ਪੀਣ ਦੇ ਨਾਲ ਕੈਂਸਰ ਕੋਲ ਵੀ ਫਟਕਦਾ ਨਹੀਂ। ਨਿਉਜ਼ੀਲੈਂਡ ਦੇ ਖੋਜਕਰਤਾ ਨੇ ਇਸ ਅਧਿਐਨ ਨੂੰ ਅੰਜ਼ਾਮ ਦਿੱਤਾ ਹੈ ਤੇ ਪਾਇਆ ਹੈ ਕਿ ਜਿਹੜੇ ਬੱਚੇ ਰੋਜ਼ਾਨਾ ਦੁੱਧ ਪੀਂਦੇ ਹਨ ਉਹਨਾਂ ਦੇ ਕੈਂਸਰ ਹੋਣ ਦੀ ਆਸ਼ਕਾ 40 ਫੀਸਦੀ ਤੱਕ ਘੱਟ ਹੋ ਜਾਂਦੀ ਹੈ। ਅਧਿਐਨ ਦੇ ਪੋਫੈਸਰ ਬਾ੍ਰਇਨ ਕਾੱਕਸ ਨੇ ਕਿਹਾ ਕਿ ਇਹ ਅਧਿਐਨ ਦੱਸਦਾ ਹੈ ਕਿ ਬਚਪਨ ‘ਚ ਰੋਜ਼ ਦੁੱਧ ਪੀਣਾ ਆਂਤ ਦੇ ਕੈਂਸਰ ਦੇ ਖਤਰੇ ਨੂੰ ਘੱਟ ਕਰਦਾ ਹੈ ਤੇ ਕੈਲਸ਼ਿਅਮ ਇਸ ਵਿੱਚ ਮਹੱਤਵਪੂਰਨ ਭੂਮਿਕਾ ਅਦਾ ਕਰਦਾ ਹੈ।
0 commenti:
Post a Comment