ਲੰਡਨ, 6 ਫਰਵਰੀ-ਪਰਿਵਾਰ ਨਿਯੋਜਨ ਦੀ ਜ਼ਿੰਮੇਵਾਰੀ ਸਹਿਣ ਵਾਲੀਆਂ ਔਰਤਾਂ ਨੂੰ ਇਸ ਖਬਰ ਤੋਂ ਕੁਝ ਰਾਹਤ ਮਿਲ ਸਕਦੀ ਹੈ, ਕਿਉਂਕਿ ਹੁਣ ਬਾਜ਼ਾਰ ਵਿਚ ਮਰਦਾਂ ਲਈ ਗਰਭ ਰੋਕੂ ਟੀਕਾ ਆ ਗਿਆ ਹੈ। ਇਡਨਬਰਗ ਯੂਨੀਵਰਸਿਟੀ ਵਿਚ ਵਿਗਿਆਨੀਆਂ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਇਸ ਤਰ੍ਹਾਂ ਦਾ ਗਰਭ ਰੋਕੂ ਟੀਕਾ ਗੈਰ-ਨਿਯੋਜਿਤ ਗਰਭਧਾਰਨ ਨੂੰ ਰੋਕਣ ਵਿਚ ਸਫਲ ਸਿੱਧ ਹੋਇਆ ਹੈ। ਵਿਸ਼ਵ ਸਿਹਤ ਸੰਗਠਨ ਨੇ ਇਸ ਗਰਭ ਰੋਕੂ ਟੀਕੇ ਨੂੰ ਲੈ ਕੇ ਦੁਨੀਆ ਭਰ ਵਿਚ 200 ਲੋਕਾਂ ‘ਤੇ ਤਜਰਬਾ ਕੀਤਾ। ਤਜਰਬੇ ਦੌਰਾਨ ਇਹ ਟੀਕਾ 2 ਖੁਰਾਕਾਂ ਵਿਚ ਲਗਾਇਆ ਗਿਆ। ਵਿਗਿਆਨੀਆਂ ਨੇ ਕਿਹਾ ਹੈ ਕਿ ਇਹ ਗਰਭ ਰੋਕੂ ਟੀਕਾ ਕੰਡੋਮ ਤੋਂ ਵੱਧ ਸੁਰੱਖਿਅਤ ਹੈ ਅਤੇ ਇਸ ਦੀ ਸਫਲਤਾ ਦਰ ਔਰਤਾਂ ਵਲੋਂ ਵਰਤੀਆਂ ਜਾਣ ਵਾਲੀਆਂ ਗਰਭ ਰੋਕੂ ਗੋਲੀਆਂ ਦੇ ਬਰਾਬਰ ਹੈ।
Showing posts with label aaj tak. Show all posts
Showing posts with label aaj tak. Show all posts
Monday, February 7, 2011
ਹੁਣ ਮਰਦਾਂ ਲਈ ਗਰਭ ਰੋਕੂ ਟੀਕਾ
Etichette:
aaj tak,
dil marjana,
download,
latest,
marjana86,
new medicine,
news,
paragnency,
sexiual,
vicky italy
Friday, January 28, 2011
Entertainment Sites
Free Indian Music Download Sites
Free Watch Indian Movies Online Sites
Free Download All Software
live Aaj Tak News Channel
Live Cricket Channel
Etichette:
aaj tak,
all software,
Dera Sacha Sauda,
download,
free,
indian,
indian movie,
indiantv,
live cricket,
live satsang,
marjana,
marjana86,
music,
online movies,
sachkahoon,
vicky italy
Subscribe to:
Posts (Atom)