Showing posts with label ਦਾਤਾ. Show all posts
Showing posts with label ਦਾਤਾ. Show all posts

Tuesday, January 25, 2011

ਕੀਤੇ ਉਪਕਾਰ ਦਾਤਾ ਕਿਵੇ ਮੈਂ ਭੁਲਾਵਾ, ਗੁਣ ਤੇਰੇ ਸਾਹਿਬਾ ਦਿਨ ਰਾਤ ਪਿਆ ਗਾਵਾ,,,,,,,,,,!!!

ਸੱਚੇ ਪਿਤਾਜੀ ਤੇਰੀਆ ਹੋ ਗਈਆ ਰਹਿਮਤਾ,
ਤੁਸੀ ਸਾਨੂ ਕੋਠੀਆ ਤੇ ਕਾਰਾ ਵਾਲੇ ਕਰਤਾ,
ਗਰੀਬਨੀ ਜੀ ਜਿੰਦ ਪੈਸੇ ਪੈਸੇ ਨੂ ਮੋਤਾਜ਼ ਸੀ,
ਅੱਜ ਤੁਸੀ ਲੱਖਾ ਤੇ ਹਜ਼ਾਰਾ ਵਾਲੇ ਕਰਤਾ.
ਬਖਤ ਬੁਰੇ ਚ ਕੋਈ ਕੋਲ ਨਹੀ ਸੀ ਖੜਦਾ,
                   ਪਿਤਾਜੀ
ਅੱਜ ਤੁਸੀ ਸਾਰੇ ਰਿਸਤੇਦਾਰਾ ਵਾਲਾ ਕਰਤਾ,,,,,,,,!!!