ਮਸ਼ਹੂਰ ਡਾਇਮੰਡ ਕੰਪਨੀ ਕੈਮਲ ਡਾਇਮੰਡਜ਼ ਵਲੋਂ ਤਿਆਰ ਦੁਨੀਆ ਦਾ ਸਭ ਤੋਂ ਮਹਿੰਗਾ ਆਈਪੈਡ ਜਿਸ ਨੂੰ 18 ਕੈਰੇਟ ਸੋਨੇ ਤੇ 300 ਕੈਰੇਟ ਹੀਰਿਆਂ ਨਾਲ ਬਣਾਇਆ ਗਿਆ ਹੈ। ਇਸ ਵਿਚ ਚਿੱਟੇ ਹੀਰਿਆਂ ਤੋਂ ਇਲਾਵਾ ਹੋਮ ਬਟਨ ਹੈ ਅਤੇ ਪਿਛੇ ਵੱਲ ਐਪਲ ਲੋਗੋ ਦੁਰਲਭ ਕਾਲੇ ਹੀਰਿਆਂ ਨਾਲ ਬਣਾਏ ਗਏ ਹਨ। ਇਸ ਦੀ ਕੀਮਤ 12 ਲੱਖ ਡਾਲਰ (ਲਗਭਗ 5.28 ਕਰੋੜ ਰੁਪਏ) ਰੱਖੀ ਗਈ ਹੈ।
0 commenti:
Post a Comment